2,120,000
ਡਾਊਨਲੋਡਜ਼
ਸੰਸਾਰ ਭਰ ਵਿੱਚ
95%
ਸਕਾਰਾਤਮਕ ਫੀਡਬੈਕ
ਮੁੱਖ ਵਿਸ਼ੇਸ਼ਤਾਵਾਂ
ਸਾਧਾਰਨ
ਕਈ ਕਲਿੱਕਾਂ ਵਿੱਚ ਆਪਣੇ ਖਰਚੇ ਦਾ ਪ੍ਰਬੰਧਨ ਕਰੋ।
ਚੁਸਤ
ਕਾਫੀ ਵਿਸ਼ੇਸਤਾਵਾ ਅਤੇ ਚੋਣ
ਸੁਰੱਖਿਅਤ
ਪਾਸਵਰਡ ਸਰੁੱਖਿਆ। ਸੰਵੇਦਨਸ਼ੀਲ ਡਾਟਾ ਐਨਕ੍ਰਿਪਸ਼ਨ
ਆਨਲਾਈਨ ਅੱਪਡੇਟ ਕੀਤਾ ਗਿਆ।
ਐਪ ਨੂੰ ਔਨਲਾਇਨ ਅਪਡੇਟ ਕਰਨ ਲਈ ਔਨਲਾਇਨ ਬੈਂਕਿੰਗ/ਐਸ ਐਮ ਐਸ ਬੈਕਿੰਗ ਦੀ ਵਰਤੋਂ ਕਰੋ।
ਹੈਂਡਵਾਲਿਟ ਦੀ ਵਰਤੋ ਕਰਨ ਦੇ 3 ਕਾਰਨ
ਕੇਟੀ ਨੂੰ ਮਿਲੋ- ਤੁਹਾਡੀ ਹੈਂਡਵਾਲਿਟ ਗਾਇਡ
ਸਾਡੇ ਉਪਭੋਗਤਾ ਕੀ ਕਹਿੰਦੇ ਨੇ
ਉਤਪਾਦ
ਨਿੱਜੀ ਵਿੱਤ ਪ੍ਰਬੰਧਨ
ਘਰੇਲੂ ਵਿੱਤ ਪ੍ਰਬੰਧਨ ਲਈ ਅਵਾਰਡ ਜੇਤੂ ਟੂਲ ਆਪਣੇ ਖਾਤੇ ਨੂੰ ਸੰਤੁਲਿਤ ਕਰੋ, ਆਪਣੇ ਕ੍ਰੈਡਿਟ ਕਾਰਡਾਂ ਨੂੰ ਨਿਯੰਤਰਿਤ ਕਰੋ, ਬਜਟ ਦੀ ਯੋਜਨਾ ਬਣਾਉ, ਖਰਚੇ ਅਤੇ ਆਮਦਨ ਨੂੰ ਟਰੈਕ ਕਰੋ ਅਤੇ ਓਵਰ-ਡਰਾਫਟ ਤੋਂ ਬਚੋ।
ਹੋਰ ਪੜ੍ਹੋ: ਘਰ/ਪਰਿਵਾਰ ਖਰਚਾ ਪ੍ਰਬੰਧਨਕਾਰੋਬਾਰ ਵਿੱਤ ਪ੍ਰਬੰਧਨ।
ਛੋਟਾ ਜਾਂ ਵੱਡਾ, ਮਾਰਕੀਟ ਵਿੱਚ ਸਭ ਤੋਂ ਉੱਨਤ ਵਿੱਤ ਪ੍ਰਬੰਧਨ ਸਾਧਨ ਦੇ ਨਾਲ, ਅੱਜ ਹੀ ਆਪਣੇ ਕਾਰੋਬਾਰ ਨੂੰ ਹੁਲਾਰਾ ਦਿਉ। ਤੁਹਾਡੇ ਵਪਾਰਕ ਬਕਾਇਆ ਦੀ ਅਸਲ-ਸਮੇਂ ਦੀ ਸੰਖੇਪ ਜਾਣਕਾਰੀ, ਵਿੱਤ ਡਾਟਾ ਨੂੰ ਔਨਲਾਇਨ ਅੱਪਡੇਟ ਕਰਨਾ, ਟੈਕਸ ਨਿਯੰਤਰਣ, ਤੁਹਾਡੀ ਕਾਰੋਬਾਰੀ ਯੋਜਨਾ ਦਾ ਵਿਸ਼ਲੇਸ਼ਕ, ਭਵਿੱਖ ਦੀ ਵਿੱਤ ਪੂਰਵ ਅਨੁਮਾਨ।
ਹੋਰ ਪੜ੍ਹੋ: ਕਾਰੋਬਾਰ ਖਰਚਾ ਪ੍ਰਬੰਧਨBasic
ਮੁਫਤ
ਸਦਾ ਅਤੇ ਕਦੇ-ਕਦੇ
- ਅਸੀਮਤਲੈਣ-ਦੇਣ
- ਅਸੀਮਤਵਰਗ
- ਅਸੀਮਤਵਟਾਂਦਰਾਂ ਦਰਾਂ
- ਅਸੀਮਤਖਰਚ ਪ੍ਰਬੰਧਨ
- 5 ਖਾਤੇ
- ਵਿਗਿਆਪਨ
- ਫੋਰਮ, ਫੇਸਬੁੱਕ ਦੁਆਰਾ ਸਹਾਇਤਾ।
- -
- -
- -
- -
- -
ਮੁੱਲ
Pro
35$
ਇੱਕ ਵਾਰੀ
- ਅਸੀਮਤਲੈਣ-ਦੇਣ
- ਅਸੀਮਤਵਰਗ
- ਅਸੀਮਤਵਟਾਂਦਰਾਂ ਦਰਾਂ
- ਅਸੀਮਤਖਰਚ ਪ੍ਰਬੰਧਨ
- ਅਸੀਮਤਖਾਤੇ
- ਕੋਈ ਵਿਗਿਆਪਨ ਨਹੀਂ
- ਨਿੱਜੀ ਸਹਾਇਤਾ
- ਨਿਰਯਾਤ ਕਰੋ ਐਕਸਲ, ਪੀਡੀਐਫ,ਐਕਸ ਐਮ ਐਲ
- ਅਸੀਮਿਤ ਨਿੱਜੀ ਖੇਤਰ
- ਪ੍ਰੋਜੈਕਟ ਪ੍ਰਬੰਧਨ
- ਭਾਈਵਾਲੀ ਪ੍ਰਬੰਧਨ
- ਸ਼੍ਰੇਣੀਆਂ ਵੰਡੀਆਂ
Business
84$
ਇੱਕ ਵਾਰੀ
- ਅਸੀਮਤਲੈਣ-ਦੇਣ
- ਅਸੀਮਤਵਰਗ
- ਅਸੀਮਤਵਟਾਂਦਰਾਂ ਦਰਾਂ
- ਅਸੀਮਤਖਰਚ ਪ੍ਰਬੰਧਨ
- ਅਸੀਮਤਖਾਤੇ
- ਕੋਈ ਵਿਗਿਆਪਨ ਨਹੀਂ
- ਸਾਰੇ ਪ੍ਰੋ ਫਾਇਦੇ+
- ਵੈਟ ਗਣਨਾਵਾਂ
- ਬਿਲ
- ਸੰਸਾਰ
- -
- -
ਮੁਫਤ ਵਾਧੂ
ਖਰਚਾ ਟਰੈਕਰ
ਖਰਚਾ ਟਰੈਕਰ ਆਵਾਜ਼ ਸ਼ਾਮਲ ਕਰੇਗਾ ਤਾਂ ਕਿ ਤੁਸੀਂ ਟਾਈਪ ਕਰਨ ਤੋਂ ਬਚ ਸਕੋ।
ਬਜਟ ਕੰਟਰੋਲ
ਵਰਤੋਂਬਜਟ ਕੰਟਰੋਲ ਤੁਹਾਡੇ ਕੁੱਲ ਖਰਚਿਆਂ ਨੂੰ ਵਿਖਾਉਣ ਲਈ ਵਿਜੇਟ।
ਲੇਖਾ
ਇੱਕ ਹੋਰ ਮਹੱਤਵਪੂਰਨ ਵਿਜੇਟ ਹੈਲੇਖਾ ਤੁਹਾਨੂੰ ਤੁਹਾਡੇ ਖਾਤਿਆਂ ਦਾ ਬਕਾਇਆ ਦਿਖਾਉਣ ਲਈ
ਨਿੱਜੀ ਵਿੱਤ
ਨਿੱਜੀ ਵਿੱਤ ਤੁਹਾਡੇ ਖਰਚਿਆਂ ਨਾਲ ਜਗ੍ਹਾਂ/ਸਥਾਨ ਜੋੜ ਦੇਵੇਗਾ।
ਬਜਟ
ਬਜਟ ਇੱਕ ਨਵੀਂ ਐਪ ਹੈ ਜੋ 'ਬਜਟ ਲਿਫਾਫੇ' ਸਿਸਟਮ ਦੀ ਵਰਤੋਂ ਕਰਕੇ ਤੁਹਾਡੇ ਖਰਚਿਆਂ ਦਾ ਪ੍ਰਬੰਧਨ ਕਰਨ ਵਿੱਚ ਤੁਹਾਡੀ ਮਦਦ ਕਰਦੀ ਹੈ।
ਬੈਂਕ ਐਸ ਐਮ ਐਸ
ਬੈਂਕ ਐਸ ਐਮ ਐਸ ਤੁਹਾਡੇ ਬੈਂਕ ਜਾਂ ਕ੍ਰੈਡਿਟ ਕਾਰਡ ਕੰਪਨੀ ਤੋਂ ਆਉਣ ਵਾਲੇ ਕਿਸੇ ਵੀ ਐਸ ਐਮ ਐਸ ਦੀ ਪਛਾਣ ਕਰੇਗਾ ਅਤੇ ਤੁਹਾਡੇ ਲਈ ਹੈਂਡਵਾਲਿਟ ਐਂਕਸਪੇਂਸ ਮੈਨੇਜਰ ਵਿੱਚ ਲੈਣ-ਦੇਣ ਕਰੇਗਾ।
ਸਾਡੇ ਬਾਰੇ
ਹੈਂਡਵਾਲਿਟ ਨੂੰ ਮੀਡੀਆਵਿਜ਼ਨ ਕੰਪਿਊਟਰ ਟੈਕਨਾਲੋਜੀਜ਼ ਐਲ ਟੀ ਡੀ ਦੁਆਰਾ ਵਿਕਸਤ ਕੀਤਾ ਗਿਆ ਹੈ। ਅਸੀਂ ਪੇਸ਼ਾਵਰਾਂ ਦੀ ਇੱਕ ਸਮਰਪਿਤ ਟੀਮ ਹਾਂ ਜੋ ਆਪਣੀ ਨੌਕਰੀ ਅਤੇ ਗ੍ਰਾਹਕਾਂ ਨੂੰ ਪਿਆਰ ਕਰਦੇ ਹਾਂ।
ਸਾਡਾ ਮਿਸ਼ਨ
ਸਾਡਾ ਟੀਚਾ ਅਤੇ ਮਿਸ਼ਨ ਲੋਕਾਂ ਅਤੇ ਕੰਪਨੀਆਂ ਨੂੰ, ਉਹਨਾਂ ਦੀ ਪੂਰੀ ਵਿੱਤੀ ਸਮਰੱਥਾ ਨੂੰ, ਖੋਜਣ ਵਿੱਚ ਮਦਦ ਕਰਨਾ ਹੈ।
ਬਾਰੇ ਹੋਰ ਪੜ੍ਹੋ ਖਰਚ ਪ੍ਰਬੰਧਨ ਦਾ ਮਨੋਵਿਗਿਆਨਸਾਡੇ ਨਾਲ ਸੰਪਰਕ ਕਰੋ
ਫੋਰਮ: www.handforum.com
ਫੇਸਬੁੱਕ: handwallet.expense.manager
ਈਮੇਲ: [email protected]