ਐਪ ਦੇ ਅੰਦਰ ਤੋਂ ਔਨਲਾਇਨ ਮੱਦਦ ਪ੍ਰਾਪਤ ਕਰੋ।

ਮੀਨੂ+ਮੱਦਦ ਦਬਾਓ

ਸਾਡੇ ਫੋਰਮ ਤੇ ਜਾਓ www.handforum.com

2012

ਨੀਂਹ ਦਾ ਸਾਲ

13500+

ਮੈਂਬਰ

1100+

ਪੋਸਟਾਂ

ਅਕਸਰ ਪੁੱਛੇ ਜਾਣ ਵਾਲੇ ਸਵਾਲ

ਖਾਤੇ ਦਾ ਬਕਾਇਆ ਕਿਵੇਂ ਸੈੱਟ ਕਰਨਾ ਹੈ?

ਲੇਖਾ ਸਕ੍ਰੀਨ ਤੇ ਜਾਓ ਅਤੇ ਸੰਬੰਧਿਤ ਖਾਤਾ ਚੁਣੋ। ਹੁਣ ਖਾਤਾ ਬਿਆਨ ਚੁਣੋ। ਥੱਲੇ ਬਕਾਇਆ ਬਟਨ ਤੇ ਕਲਿੱਕ ਕਰੋ।

ਬਜਟ ਨੂੰ ਕਿਵੇਂ ਪਰਿਭਾਸ਼ਿਤ ਕਰਨਾ ਹੈ?

ਸ਼੍ਰੇਣੀਆਂ ਸਕ੍ਰੀਨ ਤੇ ਜਾਉ। ਸੰਬੰਧਿਤ ਸ਼੍ਰੇਣੀ ਚੁਣੋ ਅਤੇ ਸੰਪਾਦਨ ਕਰੋ। ਤੁਸੀਂ ਵੱਖ-ਵੱਖ ਮਿਆਦਾਂ ਲਈ ਵੱਖ-ਵੱਖ ਬਜਟਾਂ ਨੂੰ ਪਰਿਭਾਸ਼ਿਤ ਕਰ ਸਕਦੇ ਹੋ।

ਮਿਤੀ ਰੂਪ ਕਿਵੇਂ ਬਦਲਦੇ ਨੇ?

ਮੀਨੂ ਅਤੇ ਫਿਰ ਵਿਕਲਪਾਂ ਨੂੰ ਦਬਾਓ। ਮਿਤੀ ਰੂਪ ਅਤੇ ਫਿਰ ਸੰਬੰਧਿਤ ਸਕ੍ਰੀਨ ਚੁਣੋ। ਤੁਸੀਂ ਇੱਕ ਸਕ੍ਰੀਨ ਵਿੱਚ ਇੱਕ ਛੋਟਾ ਫਾਰਮੈਟ ਅਤੇ ਦੂਜੇ ਵਿੱਚ ਇੱਕ ਲੰਮਾ ਫਾਰਮੈਟ ਚੁਣ ਸਕਦੇ ਹੋ।

ਮੇਰੇ ਬੈਂਕ ਤੋਂ ਔਨਲਾਈਨ ਡੇਟਾ ਕਿਵੇਂ ਪ੍ਰਾਪਤ ਕਰਨਾ ਹੈ?

ਖਾਤਿਆਂ ਦੀ ਸਕ੍ਰੀਨ 'ਤੇ ਜਾਓ ਅਤੇ ਸੰਬੰਧਿਤ ਖਾਤੇ ਨੂੰ ਸੰਪਾਦਿਤ ਕਰੋ। ਐਡਵਾਂਸਡ ਦਬਾਓ ਅਤੇ ਯਕੀਨੀ ਬਣਾਓ ਕਿ ਤੁਸੀਂ ਬੈਂਕ ਦਾ ਨਾਮ ਅਤੇ ਦੇਸ਼ ਸਹੀ ਢੰਗ ਨਾਲ ਦਰਜ ਕੀਤਾ ਹੈ। ਫਿਰ ਤੋਂ ਹੁਣ ਐਡਵਾਂਸਡ ਦਬਾਓ।  ਸੇਵਾ ਅਜੇ ਸਾਰੇ ਦੇਸ਼ਾਂ ਵਿੱਚ ਉਪਲਬਧ ਨਹੀਂ ਹੈ। ਜੇਕਰ ਇਹ ਤੁਹਾਡੇ ਬੈਂਕ ਲਈ ਉਪਲਬਧ ਨਹੀਂ ਹੈ ਤਾਂ ਤੁਸੀਂ ਅਜੇ ਵੀ ਆਪਣੇ ਬੈਂਕ ਤੋਂ ਖਾਤਾ ਸਟੇਟਮੈਂਟ ਡਾਊਨਲੋਡ ਕਰ ਸਕਦੇ ਹੋ ਅਤੇ ਇਸਨੂੰ ਆਯਾਤ ਕਰ ਸਕਦੇ ਹੋ।

ਮੇਰੇ ਬੈਂਕ ਤੋਂ ਖਾਤਾ ਸਟੇਟਮੈਂਟ ਕਿਵੇਂ ਆਯਾਤ ਕਰਨੀ ਹੈ?

ਸਿਖਰ ਤੇ ਮੀਨੂ ਨੂੰ ਦਬਾਓ ਅਤੇ ਫਿਰ 'ਅਯਾਤ' ਚੁਣੋ।' ਤੁਹਾਡੇ ਬੈਂਕ ਤੋਂ ਡਾਊਨਲੋਡ ਕੀਤੀ ਖਾਤਾ ਸਟੇਟਮੈਂਟ ਫਾਈਲ ਚੁਣੋ।

ਸਾਰੀਆਂ ਰਕਮਾਂ ਗਲਤ ਹਨ। ਕੀ ਕਾਰਨ ਹੋ ਸਕਦਾ ਹੈ?

ਜਾਂਚ ਕਰੋ ਕਿ ਕੀ ਤੁਸੀਂ ਸਕ੍ਰੀਨ ਦੇ ਹੇਠਾਂ ਮੁਦਰਾ ਗਲਤੀ ਨਾਲ ਨਹੀਂ ਬਦਲੀ।

ਮੈਨੂੰ ਨਵੀਆਂ ਕਾਰਵਾਈਆਂ ਦਿਖਾਈ ਨਹੀਂ ਦਿੰਦੀਆਂ ਜੋ ਮੈਂ ਦਾਖਲ ਕਰਦਾ ਹਾਂ। ਕੀ ਕਾਰਨ ਹੋ ਸਕਦਾ ਹੈ?

ਜਾਂਚ ਕਰੋ ਕਿ ਕੀ ਤੁਸੀਂ ਗਲਤੀ ਨਾਲ ਕਾਰਵਾਈਆਂ ਦੇ ਲੜੀਬੱਧ ਕ੍ਰਮ ਨੂੰ ਨਹੀਂ ਬਦਲਿਆ।

ਕਿਰਿਆਂ ਵਿੱਚ ਚਿੱਤਰਾਂ ਨੂੰ ਕਿਵੇਂ ਜੋੜਨਾ ਹੈ?

ਜਦੋਂ ਤੁਸੀਂ ਕੋਈ ਨਵੀਂ ਐਕਸ਼ਨ ਬਣਾਉਂਦੇ ਹੋ ਜਾਂ ਮੌਜੂਦਾ ਨੂੰ ਸੰਪਾਦਿਤ ਕਰਦੇ ਹੋ ਤਾਂ ਕੈਮਰੇ ਤੋਂ ਸਿੱਧਾ ਤਸਵੀਰ ਜੋੜਨ ਲਈ ਕੈਮਰਾ ਆਈਕਨ ਨੂੰ ਦਬਾਓ। ਜਾਂ 3 ਬਿੰਦੂਆਂ ਵਾਲੇ ਆਈਕਨ ਨੂੰ ਦਬਾਓ ਅਤੇ 'ਤਸਵੀਰਾਂ ਅਤੇ ਫਾਈਲਾਂ' ਨੂੰ ਚੁਣੋ।

ਮੇਰਾ ਸਵਾਲ ਇੱਥੇ ਸੂਚੀਬੱਧ ਨਹੀਂ ਹੈ। ਮੈਂ ਹੋਰ ਸਵਾਲ ਕਿੱਥੇ ਪੁੱਛ ਸਕਦਾ ਹਾਂ?

ਸਵਾਲ ਪੁੱਛਣ ਲਈ ਸਭ ਤੋਂ ਵਧੀਆ ਸਥਾਨ ਫੋਰਮ ਜਾਂ ਸਾਡਾ ਫੇਸਬੁੱਕ ਪੰਨਾ ਹੈ।

ਨਿੱਜੀ ਸਹਾਇਤਾ ਪ੍ਰਾਪਤ ਕਰੋ।

ਆਮ ਸਵਾਲਾਂ ਲਈ ਸਾਡੇ ਫੋਰਮ, ਯੂਟਿਊਬ ਅਤੇ ਫੇਸਬੁੱਕ ਦੀ ਵਰਤੋਂ ਕਰੋ।
Forum, Youtube, Facebook
ਲਾਇਸੰਸਿੰਗ (ਪ੍ਰੋ/ਕਾਰੋਬਾਰ)ਸੰਬੰਧੀ ਮਦਦ ਪ੍ਰਾਪਤ ਕਰਨ ਲਈ ਇਸ ਵਿਕਲਪ ਦੀ ਵਰਤੋਂ ਕਰੋ
ਇੱਕ ਨਵੀਂ ਸਹਾਇਤਾ ਟਿਕਟ ਖੋਲ੍ਹੋ।
ਮੇਰੀ ਸਹਾਇਤਾ ਟਿਕਟਾਂ ਵੇਖੋ।